-
2009-12-02 10:31:16 | Anonymous
ਖਿਆਲ ਪਾਤਿਸ਼ਾਹੀ ੧੦॥
खिआल पातिशाही १०॥
KHYAL OF THE TENTH KINGਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ॥
मित्र पिआरे नूं हाल मुरीदां दा कहिणा ॥
Convey to the dear friend the condition of the disciples,ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ॥
तुधु बिनु रोगु रजाईआं दा ओढण नाग निवासां दे रहिणा ॥
Without Thee, the taking over of quilt is like disease and living in the house is like living with serpents;ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ॥
सूल सुराही खंजरु पिआला बिंग कसाईआं दा सहिणा ॥
The flask is like the spike, the cup is like a dagger and (the separation) is like enduring the chopper of the butchers,ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭੱਠ ਖੇੜਿਆਂ ਦਾ ਰਹਿਣਾ ॥੧॥੧॥
यारड़े दा सानूं स्थरु चंगा भ्ठ खेड़िआं दा रहिणा ॥१॥१॥
The pallet of the beloved Friend is most pleasing and the worldly pleasures are like furnace.1.1
























Sir,
Please provide me the translation of this bani by guru gobind singh.