॥ਪਾਤਸ਼ਾਹੀ10॥.Org

....ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਸਨਾ ਤੋਂ ਉਚਾਰੀ ਗਈ ਪਾਵਨ ਬਾਣੀ ਦਾ ਸੰਗ੍ਰਿਹ

  • Increase font size
  • Default font size
  • Decrease font size

ਭਾਈ ਕਾਹਨ ਸਿੰਘ ਨਾਭਾ ਸ੍ਰੀ ਦਸਮ ਗ੍ਰੰਥ ਬਾਰੇ

E-mail Print PDF

ਭਾਈ ਕਾਹਨ ਸਿੰਘ ਨਾਭਾ ਸ੍ਰੀ ਦਸਮ ਗ੍ਰੰਥ ਬਾਰੇ 

ਪ੍ਰਿਥਮ ਭਗੌਤੀ ਸਿਮਰ ਕੈ....- ਭਾਈ ਕਾਹਨ ਸਿੰਘ ਨਾਭਾ

" ਮਹਾਕਾਲ ਕਾਲਿਕਾ ਅਰਾਧੀ " - ਭਾਈ ਕਾਹਨ ਸਿੰਘ ਨਾਭਾ

A Brief History of Sri Dasam Granth - Bhai Kahn Singh Nabha

ਸ੍ਰ੍ਰੀ ਗਰੂ ਗੋਬਿੰਦ ਸਿੰਘ ਸਾਹਿਬ ਦੇ ਆਸ਼ੇ ਸਿਧਾਂਤ ਅਤੇ ਹੁਕਮ - ਭਗਵੰਤ ਸਿੰਘ ਹਰੀ ਜੀ (ਸਪੁੱਤਰ ਭਾਈ ਕਾਹਨ ਸਿੰਘ ਨਾਭਾ)

 

 

Comments (8)
  • A_ Singh  - Bhai Vir Singh?

    Can you also pleaseee post information on Bhai Vir Singh Ji's belief on Sri Dasam Granth? Maybe extracts from Sri Kalgidhar Chamatkar or his Sri Jaap Sahib Steek? Please....thank you

    ==

    ADMIN NOTE:

    Thanks. Yes, we will publish his views too in near future.

  • KIRANJEET SINGH ANAND  - SRI DASAM GRANTH JI BARE

    ਜਿਸਦਾ ਨਹੀਂ ਹੈ ਅਪਣਾ ਜੀਵਨ, ਉਹ ਪੰਥ ਦਾ ਕੀ ਸਵਾਰੇਗਾ
    ਦਸਮ ਗ੍ਰੰਥ ਦੇ ਗਿਆਨ ਦੇ ਬਾਰੇ, ਦਰਸ਼ਨ ਰਾਗੀ ਕੀ ਗਿਆਨ ਉਚਾਰੇਗਾ
    ਕਾਫਿਰ ਬਣਕੇ ਤੁਰਦੇ ਰਹਿੰਦੇ, ਦਰਸ਼ਨ ਵਰਗੇ ਲੋਕ ਬਥੇਰੇ
    ਇਹਨਾ ਦੇ ਗਿਆਨ ਦੇ ਦੀਵੇ ਹੇਠਾਂ, ਮਿਲਣ ਗੇ ਬਹੁਤ ਹਨੇਰੇ
    ਅੱਜ ਜ਼ਰੂਰਤ ਹੈ ਅਸੀਂ ਜਿਸ ਅਰਦਾਸ ਨੂੰ ਰੋਜ਼ਾਨਾ ਪਡ੍ਹਦੇ ਹਾਂ
    ਉਸਦੇ ਅੱਖਰ ਅੱਖਰ ਨੂੰ ਸੱਚ ਕਰ ਦਈਏ
    ਖਾਲਸਾ ਜੀ ਕੇ ਬੋਲ ਬਾਲੇ ਜ਼ਰੂਰ ਹੋਣਗੇ
    - ਕਿਰਨਜੀਤ

  • vijaydeep Singh  - DEvi Pujan Partal

    Gurfateh!

    There is a book by Bhai Sahib Bhai Veer Singh Ji, named 'Devi Pujan Partal'.

    That book gives quotations from Shri Dasham Granth Sahib, regarding its opposition to the demigodess worship.

    Likewise it has details from various components like Akalustat Sahib, Vachitar Natak Granth Sahib(sub part of Shri Dasam Granth Sahib(including the self story and story of incarnations) and Charitras(Charitropakhyan).

    All are beheld as work of Tenth Master in that.


    Anyone interested to buy the book can visit the link below

    http://www.bvsssindia.com/images/List-of-Punjabi-Books.pdf

    cover of the book

    http://bvsssindia.com/new-title.html

  • A_ Singh  - Bhai Vir Singh

    Thank you so much for that information vijaydeep Singh. Is it possible to get extracts from the book before we can get hold of it and it reaches our homes?

  • Avtar Singh Hundal  - ?

    ਅਕਾਲ ਸਹਾਇ

    ਖਾਲਸਾ ਜੀਉ,
    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ !!

    ਜੋ ਸਿੱਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆ ਨੂੰ ਵਹਿਵੀ ਸਦੀ ਦਾ ਮਹਾਨ ਸਿੱਖ ਅਤੇ ਬ੍ਰਹਮਗਿਆਨੀ ਮੰਨਦੇ ਹਨ ਜੋ ਇਹ ਮੰਨਦੇ ਹਨ ਕੇ ਉਹ ਉਸ ਟਕਸਾਲ ਦੇ ਚੌਦਵੇ ਮੁਖੀ ਸਨ ਜੋ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥੋ ਵਰਸੋਈ ਹੈ । ਉਹਨਾ ਨੂੰ ਪਤਾ ਹੌਣਾ ਚਾਹੀਦਾ ਹੈ ਕਿ ਬਾਬਾ ਜਰਨੈਲ ਸਿੰਘ ਖਾਲਸਾ ਦਸਮ ਗ੍ਰੰਥ ਆਪ ਵੀ ਪੜਦੇ ਸਨ ਤੇ ਦਸਮ ਦੀ ਕਥਾ ਵੀ ਕਰਦੇ ਸਨ ਜੋ ਅੱਜ ਵੀ ਸੁਣੀ ਜਾ ਸਕਦੀ । ਅਨੇਕਾ ਬ੍ਰਹਮਗਿਆਨੀ ਸਿੱਖੀ ਵਿੱਚ ਹੋਏ ਹਨ ਕੀ ਉਨਾ ਨੂੰ ਇਸ ਬਾਰੇ ਕੋਈ ਗਿਆਨ ਨਹੀ ਸੀ। ਅੱਜ ਜੋ ਦਸਮ ਦੀ ਬਾਣੀ ਦੇ ਖਿਲਾਫ ਕੂੜ ਬੋਲ ਰਹੇ ਹਨ ਉਹਨਾ ਦਾ ਜੀਵਨ ਵੇਖੋ ਜਰਾ ਕੋਈ ਇਖ਼ਲਾਕਹੀਣ ਹੈ ਤੇ ਕਈਆ ਨੇ ਅਜੇ ਤੱਕ ਅਮ੍ਰਿਤ ਵੀ ਨਹੀ ਛਕਿਆ ਤੇ ਇਹ ਜੋ ਆਪਣੇ ਆਪ ਨੂੰ ਬੁਧੀਜੀਵੀ ਕਹਿੰਦੇ ਫਿਰ ਰਹੇ ਹਨ ਸਾਰੇ ਦੇ ਸਾਰੇ ਮੀਟ ਛੱਕਦੇ ਹਨ ਹੋ ਸਕਦਾ ਸ਼ਰਾਬ ਵੀ ਪੀਂਦੇ ਹੌਣ ਆ ਦਰਸ਼ਨ ਸਿੳ ਖੁਦ ਮੀਟ ਖਾਂਦਾ ਹੈ ।
    ਜਰਾ ਉਹ ਲੋਕ ਜਰੂਰ ਸੋਚਣ ਕੇ ਉਹ ਕੀ ਕਰ ਰਹੇ ਜਿਹੜੇ ਕਹਿ ਰਹੇ ਹਨ ਕੇ ਉਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆ ਵਾਲਿਆ ਦੇ ਬਚਨਾ ਤੇ ਪਹਿਰਾ ਦੇ ਰਹੇ ਹਨ ਤੁਸੀ ਖਾਲਿਸਤਾਨ ਵਾਸਤੇ ਸੰਘਰਸ਼ ਲੜਿਆ ਅਤੇ ਅੱਜ ਵੀ ਲੜ ਰਹੇ ਹੋ ਗਲਤ ਅਨਸਰ ਤੁਵਾਡੇ ਵਿਚ ਵੀ ਬਹੁਤ ਵੜ ਚੁਕੇ ਉਹਨਾ ਦੀ ਪਛਾਨ ਹੁਣ ਸਾਹਮਣੇ ਹੈ ਇਹ ਲੋਕ ਨ ਕੱਲ ਤੁਵਾਡੇ ਸਨ ਤੇ ਨਾ ਹੀ ਅੱਜ ਤਵਾਡੇ ਨੇ ਇਹਨਾ ਤੋ ਪਿਛੇ ਹੱਟ ਜਾਉ ਇਹਨਾ ਦਾ ਸਾਥ ਦੇ ਗੁਰੂ ਦੇ ਦੋਖੀ ਨ ਬਣੋ ਆਪਣੇ ਆਪ ਦੀ ਪਹਿਚਾਣ ਕਰੋ ਬਿਨਾ ਵਜਾ ਸ਼ਕਿਆ ਵਿੱਚ ਨ ਪਵੋ ਉਹਨਾ ਤੇ ਵਿਸ਼ਵਾਸ਼ ਕਰੋ ਜਿੰਨਾ ਨੇ ਸਿੱਖੀ ਨੂੰ ਕਮਾਇਆ ਹੈ ਤੇ ਸਿੱਖੀ ਦੀ ਆਨ-ਸ਼ਾਨ ਵਾਸਤੇ ਅਨੇਕਾ ਕੁਰਬਾਨੀਆ ਕੀਤੀਆ ਹਨ । ਪਹਿਚਾਣ ਕਰ ਲਵੋ ਨਹੀ ਐਸਾ ਧੋਖਾ ਖਾਵੋਗੇ ਕੇ ਮੁੜਕੇ ਆਪਣੇ ਆਪ ਤੇ ਹੀ ਸ਼ਰਮ ਮਹਿਸੂਸ ਕਰੋਗੇ ।
    ਰੱਬ ਰਾਖਾ

  • Kamaldeep Singh

    Gur Fateh,
    Is realy the whole of Dasam Granth written by Guru Gobind Singh Jee or partially?
    ----
    ADMIN NOTE:
    There is more than enough evidence to suggest that Sri Dasam Granth as a scripture was present at the time of Sri Guru Gobind Singh Sahib. You will find a lot of information on this website itself.

  • vijaydeep Singh  - extract

    Gurfateh
    Dear A Singh Ji,
    My email id is akalustatvijay@yahoo.com.

    Once you send me an email, i will try to send you some extract.

    regards
    vd Singh

  • Avtar Singh Hundal  - Anti Sikh

    ਵਾਹ‌ਿਗੁਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    ਜਿਹੜੇ ਲੋਕ ਚਾਰ ਛਿਲੜਾ ਖਾਤਰ ਆਪਣਾ ਜਮੀਰ ਵੇਚ ਸਕਦੇ ਹਨ ਓਹਨਾ ਤੋ ਕੀ ਆਸ ਹੋ ਸਕਦੀ ਹੈ . ਅੱਜ ਸਰਨੇ ਬਾਰੇ ਕੁਝ ਲੁਕਿਆ-ਛਿ‌ਪ‌ਿਆ ਨਹੀ ਰਿਹਾ ਸਾਰਾ ਕੁਝ ਜਾਣਦੇ ਹੋਏ ਵੀ ਜੋ ਲੋਕ ਉਸਦਾ ਸਾਥ ਦੇ ਰਹੇ ਹਨ ਉਹ ਵੀ ਕੌਮ ਨੂੰ ਧੋਖਾ ਦੇ ਰਹੇ ਹਨ ਇਹਨਾ ਲੋਕਾ ਤੋ ਸਿਖਾ ਨੂੰ ਸੁਚੇਤ ਰਹ‌ਿਣ ਦੀ ਲੋੜ ਹੈ . ਏਸ ਵੇਲੇ ‌ ਸ‌ਿਖੀ ਭੇਸ ਵਿੱਚ ਭੇੜੀਏ ਵੜੇ ਹੋਏ ਹਨ ਜੋ ਸਿਖਾ ਅਤੇ ਸਿਖੀ ਨੂੰ ਖਾ ਜਾਣਾ ਚੁਹੰਦੇ ਹਨ.ਪਰ ਗੁਰੂ ਦਾ ਖਾਲਸਾ ਐਸੇ ਦੰਬੀਆ ਕੋਲੋ ਡਰਨ ਵਾਲਾ ਨਹੀ ਐਸੇ ਸਮੇ ਸਿਖੀ ਤੇ ਬਹੁਤ ਵਾਰੀ ਆਏ ਹਰ ਵਾਰੀ ਖਾਲਸੇ ਨੇ ਵਕਤ ਪੈਣ ਤੇ ਮੈਦਾਨੇ ਜੰਗ ਵਿੱਚ ਐਸੀ ਤੇਗ ਵਾਹੀ ਕੇ ਪੰਥ ਦੋਖੀਆ ਨੂੰ ਭੱਜਣ ਵਾਸਤੇ ਰਾਹ ਨਾ ਲੱਭਾ ਦਸ਼ਮੇਸ਼ ਪਿਤਾ ਦਾ ਖਾਲਸੇ ਨੂੰ ਫੁਰਮਾਨ ਹੈ ਕਿ ``ਚੂੰ ਕਾਰ ਆਜ਼ ਹਮਾ ਹੀਲਤੇ ਦਰ ਗੁਜਸ਼ਤ !! ਹਲਾਲ ਹਸਤ ਬੁਰਦਨ ਬ ਸ਼ਮਸ਼ੀਰ ਦਸਤ !!
    ਗੁਰੂ ਪੰਥ ਦਾ ਦਾਸ
    ਰੱਬ ਰਾਖਾ

Write comment
Your Contact Details:
Comment:
[b] [i] [u] [url] [quote] [code] [img]   
Security
Please input the anti-spam code that you can read in the image.
 

Featured Videos

Smallest Beerh of Sri Dasam GranthThis first copy of the beerh was created by Bhai Balwinder Singh (Takhat Sri Hazur Sahib) and was presented to 'Sant Sipahi' magazine
Giani Gurbachan Singh, Jathedar Sri Akal Takhat SahibGiani Gurbachan Singh, Jathedar Sri Akal Takhat Sahib, talks about maryada and his tenure as sevadaar at Sri Darbar Sahib, Muktsar Sahib. He mentions how, he as a sevadaar, used to perform seva of doing parkash and taking hukamnama from Sri Guru Granth Sahib and Sri Dasam Granth Sahib

Gurbani Recitation with Translation

Banner

New Book Released

Banner
Banner
Banner

Thus said the Master...

ਸੰਬਤ ਸਤ੍ਰਹ ਸਹਸ ਭਣਿਜੈ ॥  ਅਰਧ ਸਹਸ ਫੁਨਿ ਤੀਨਿ ਕਹਿਜੈ ॥  ਭਾਦ੍ਰਵ ਸੁਦੀ ਅਸਟਮੀ ਰਵਿ ਵਾਰਾ ॥  ਤੀਰ ਸਤੁਦ੍ਰਵ ਗ੍ਰੰਥ ਸੁਧਾਰਾ ॥405॥


The Granth was completed on Sunday, the 18th day of month of Bhadon, in 1753 Bikrami Sammat (September 14, 1696 A.D.) on the banks of river Satluj.

Sri Guru Gobind Singh Sahib
Charitropakhyan

ਸਾਵਣ (Saavan), Nanakshahi 542

savan.jpg

Gurmukhs on Sri Dasam Granth

Banner
Bhai Kahn Singh Nabha
Banner
Prof. Puran Singh
Banner
Sirdar Kapur Singh
Banner
Shaheed Sant Jarnail Singh Bhindranwale
Banner
Giani Sant Singh Maskeen
Banner
Bhai Sahib Randhir Singh (COMING SOON)
Banner
Prof Sahib Singh

Guru's Sikhs

ਪਢਕੈ ਤਿਹਾਰੀ ਬਾਨੀ ਸ੍ਰੀਮਨ ਗੋਬਿੰਦ ਸਿੰਘ,
ਜੀਵਨ ਮੁਕਤ ਜਨ ਹੋਯ ਰਹੈਂ ਅਗ ਮੈ
ਸਾਧੁ ਮੇਨ ਸ਼ੇਰਪਨ ਸ਼ੇਰ ਮੇਨ ਸਾਧੁਮਨ,
ਦੋਊ ਪਨ ਦੇਖਿਯਤ ਆਪ ਹੀ ਕੇ ਮਗ ਮੇ
ਗਵਾਲ ਕਵਿ ਅਦਭੁਤ ਬਾਤੇ ਕਹੋਂ ਕੌਨ ਕੌਨ,
ਭੌਨ ਨੌਨ ਜ਼ਾਹਰ ਜ਼ਹੂਰ ਪਗ ਪਗ ਮੇ
ਸਿਖ ਜੇ ਤਿਹਾਰੇ ਸਭ ਸੰਗਯਾ ਮਾਹਿ ਸਿੰਘ ਭਯੇ,
ਸਮਰ ਮੇ ਸਿੰਘ ਭਯੇ ਸਿੰਘ ਭਯੇ ਜਗ ਮੇ 

(ਕਵੀ ਗਵਾਲ, ਗੁਰ ਮਹਿਮਾ ਰਤਨਾਵਲੀ. ਪੰਨਾ 253)

 

 

Share This Article

Corrupted!

Banner

Thus said the Master...

ਕਹਾ ਭਇਓ ਜੋ ਅਤ ਹਿਤ ਚਿਤ ਕਰ ਬਹੁ ਬਿਧ ਸਿਲਾ ਪੁਜਾਈ ॥  ਪ੍ਰਾਨ ਥਕਿਓ ਪਾਹਿਨ ਕਹ ਪਰਸਤ ਕਛੁ ਕਰ ਸਿਧਨ ਆਈ॥ਤਾ ਮੈਂ ਕਹਾਂ ਸਿਧ ਹੈ ਰੇ ਜੜ ਤੋਹਿ ਕਛੁ ਬਰ ਦੇਹੈ॥..(ਸਬਦ ਹਜਾਰੇ)


Of what use is the worship of the stones with devotion and sincerity in various ways? The hand became tired of touching the stones, because no spiritual power accrued. O fool! where is the spiritual power in them, so that they may bless you with some boon. (pg.1349)

Sri Guru Gobind Singh Sahib
Shabad Hazare